Pinned
ਮਾਨਸਿਕ ਸ਼ਾਂਤੀ, ਇਕਾਗਰਤਾ, ਦ੍ਰਿੜ ਮਨੋਬਲ, ਮਨ ਨੂੰ ਨਿਰਵਿਚਾਰ ਕਰਨਾ, ਅਧਿਆਤਮਿਕ ਲਾਭ ਨੂੰ ਪ੍ਰਾਪਤ ਕਰਨ ਵਰਗੇ ਕਈ ਉਦੇਸ਼ਾਂ ਲਈ ਧਿਆਨ ਯੋਗ ਦਾ ਅਭਿਆਸ ਕੀਤਾ ਜਾਂਦਾ ਹੈ। ਯੋਗ ਅਭਿਆਸ ਨਾਲ ਸਰੀਰ ਦਾ ਇੱਕ-ਇੱਕ ਅੰਗ ਸੁਚਾਰੂ ਢੰਗ ਨਾਲ ਕੰਮ ਕਰਦਾ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਯੋਗ ਜ਼ਰੂਰ ਕਰੋ, ਸਿਹਤਮੰਦ ਰਹੋ।
#CMDiYogshala
#Yoga
00:00









