Pinned
ਅੱਗੇ ਚਰਖਾ ਪਿੱਛੇ ਪੀਹੜਾ, ਮੇਰੇ ਹੱਥੋਂ ਤੰਦ ਤਰੁੱਟੀ
ਭੱਦਾ ਭੌਦਾ ਊਰਾ ਡਿੱਗਾ, ਚੰਬ ਉਲਝੀ ਤੰਦ ਟੁੱਟੀ
ਭਲਾ ਹੋਇਆ ਮੇਰਾ ਚਰਖਾ ਟੁੱਟਾ, ਮੇਰੀ ਜਿੰਦ ਅਜ਼ਬੋ ਛੁੱਟੀ
ਦਾਜ ਦਹੇਜ ਨੂੰ ਉਸ ਕੀ ਕਰਨਾ, ਜਿਸ ਪ੍ਰੇਮ ਕਟੋਰੀ ਮੁੱਠੀ
ਬੁਲ੍ਹਾ ਸ਼ੌਹ ਨੇ ਨਾਚ ਨਚਾਏ, ਧੁੰਮ ਪਈ ਕੜ ਕੁੱਟੀ
ਬਾਬਾ ਬੁੱਲੇ ਸ਼ਾਹ
#FarmersProtest
#BuleShah















