ਕੀ ਰਈਆ (ਪੰਜਾਬ )ਦੇ ਛੋਟੇ ਜਿਹੇ ਕਸਬੇ ਵਿੱਚ ਜਨਮਿਆ “ਉੱਤਮ ਖੇਤੀ” ਵੱਡੀਆਂ ਚਾਹ ਕੰਪਨੀਆਂ ਨੂੰ ਟੱਕਰ ਦੇ ਸਕਦਾ ਹੈ?
ਪੀ ਕੇ ਗੁੜ ਦੀ ਚਾਹ ਦੇ ਛੰਨੇ, ਆਉਂਦਾ ਸੁਰਗਾਂ ਜਿਹਾ ਸੁਆਦ, ਉੱਤਮ ਖੇਤੀ ਜ਼ਿੰਦਾਬਾਦ। ਸਤਿ ਸ੍ਰੀ ਅਕਾਲ ਪੰਜਾਬ ਜੀ! ਅੱਜ ਅਸੀਂ ਤੁਹਾਡੇ ਕੋਲ ਕੋਈ ਚਾਹ ਵੇਚਣ ਨਹੀਂ ਆਏ। ਅੱਜ ਅਸੀਂ ਤੁਹਾਡੇ ਨਾਲ ਇੱਕ ਸੁਪਨਾ ਸਾਂਝਾ ਕਰਨ ਆਏ ਹਾਂ। ਇੱਕ ਸੁਪਨਾ, ਜੋ ਕਿਸੇ ਵੱਡੇ ਸ਼ਹਿਰ ਦੀਆਂ ਉੱਚੀਆਂ ਇਮਾਰਤਾਂ ਵਿੱਚ ਨਹੀਂ ਜੰਮਿਆ। ਇੱਕ ਸੁਪਨਾ, ਜੋ ਕਿਸੇ ਕਰੋੜਾਂ



