Google Gemini screenshot 0Google Gemini screenshot 1Google Gemini screenshot 2Google Gemini screenshot 3Google Gemini screenshot 4Google Gemini screenshot 5Google Gemini screenshot 6Google Gemini screenshot 7
Google Gemini Icon

Google Gemini

Google LLC
Trustable Ranking Iconਭਰੋਸੇਯੋਗ
ਡਾਊਨਲੋਡ1B+
ਰੇਟਿੰਗ4.48
ਆਕਾਰ5.5MB
ਉਮਰAge ratingPEGI-12
ਐਂਡਰਾਇਡ ਵਰਜਨ11+
Download logoਡਾਊਨਲੋਡਐਪਟਾਇਡ ਨਾਲ
ਵੇਰਵਾਸਮੀਖਿਆਵਾਂਵਰਜਨਜਾਣਕਾਰੀ

Google Gemini ਦਾ ਵੇਰਵਾ

Gemini, ਆਪਣੇ Google ਵੱਲੋਂ AI ਅਸਿਸਟੈਂਟ ਨਾਲ ਆਪਣੀ ਰਚਨਾਤਮਕਤਾ ਅਤੇ ਉਤਪਾਦਕਤਾ ਨੂੰ ਬਿਹਤਰ ਬਣਾਓ


Gemini ਐਪ ਨਾਲ ਤੁਹਾਨੂੰ ਆਪਣੇ ਫ਼ੋਨ 'ਤੇ Google ਦੇ ਬਿਹਤਰੀਨ AI ਮਾਡਲਾਂ ਤੱਕ ਸਿੱਧੀ ਪਹੁੰਚ ਮਿਲਦੀ ਹੈ, ਇਸ ਨਾਲ ਤੁਸੀਂ:


- ਆਈਡਿਆ 'ਤੇ ਵਿਚਾਰ-ਵਟਾਂਦਰਾ ਕਰਨ, ਗੁੰਝਲਦਾਰ ਵਿਸ਼ਿਆਂ ਨੂੰ ਸਰਲ ਬਣਾਉਣ ਅਤੇ ਮਹੱਤਵਪੂਰਨ ਪਲਾਂ ਲਈ ਅਭਿਆਸ ਕਰਨ ਵਾਸਤੇ Gemini ਨਾਲ ਲਾਈਵ ਗੱਲਬਾਤ ਕਰ ਸਕਦੇ ਹੋ। ਤੁਸੀਂ ਜੋ ਵੀ ਦੇਖਦੇ ਹੋ, ਉਸ ਬਾਰੇ Gemini ਨਾਲ ਗੱਲ ਕਰਨ ਲਈ, Gemini Live ਨੂੰ ਵਰਤਣ ਵੇਲੇ ਗੱਲਬਾਤ ਦੌਰਾਨ ਆਪਣੇ ਕੈਮਰੇ ਜਾਂ ਸਕ੍ਰੀਨ ਨੂੰ ਸਾਂਝਾ ਕਰੋ। ਬਸ ਆਪਣੀ Gemini ਐਪ ਵਿੱਚ Gemini Live ਬਟਨ 'ਤੇ ਕਲਿੱਕ ਕਰੋ

- Canvas ਨਾਲ ਆਪਣੇ ਆਈਡਿਏ ਅਸਲੀਅਤ ਵਿੱਚ ਬਦਲੋ। ਪ੍ਰੋਂਪਟ ਤੋਂ ਲੈ ਕੇ ਪ੍ਰੋਟੋਟਾਈਪ ਤੱਕ, ਐਪਾਂ, ਗੇਮਾਂ, ਵੈੱਬ ਪੰਨੇ, ਚਿੱਤਰਮਈ ਸੰਖੇਪ ਜਾਣਕਾਰੀ, ਆਡੀਓ ਰੂਪ-ਰੇਖਾਵਾਂ ਅਤੇ ਹੋਰ ਬਹੁਤ ਕੁਝ ਬਣਾਓ।

- ਆਪਣੀਆਂ ਮਨਪਸੰਦ Google ਐਪਾਂ ਜਿਵੇਂ ਕਿ Search, YouTube, Google Maps, Gmail ਅਤੇ ਹੋਰ ਨਾਲ ਕਨੈਕਟ ਕਰ ਸਕਦੇ ਹੋ

- ਸਵਾਲਨਾਮੇ ਅਤੇ ਫਲੈਸ਼ਕਾਰਡ ਬਣਾਉਣ, ਅੰਤਰਕਿਰਿਆਤਮਕ ਦ੍ਰਿਸ਼ਾਂ ਅਤੇ ਅਸਲ-ਦੁਨੀਆ ਦੀਆਂ ਉਦਾਹਰਨਾਂ ਨਾਲ ਘੱਟ ਮਿਹਨਤ ਕਰ ਕੇ ਜ਼ਿਆਦਾ ਅਧਿਐਨ ਕਰ ਸਕਦੇ ਹੋ ਅਤੇ ਕਿਸੇ ਵੀ ਵਿਸ਼ੇ ਦੀ ਪੜਚੋਲ ਕਰ ਸਕਦੇ ਹੋ

- ਕਦੇ ਵੀ ਅਤੇ ਕਿਤੇ ਵੀ ਸੁਣਨ ਵਾਸਤੇ ਕਿਸੇ ਵੀ ਫ਼ਾਈਲ ਨੂੰ ਪੌਡਕਾਸਟ ਵਿੱਚ ਬਦਲ ਸਕਦੇ ਹੋ

- ਸਿਰਫ਼ ਕੁਝ ਸ਼ਬਦਾਂ ਨਾਲ ਸ਼ਾਨਦਾਰ ਚਿੱਤਰ ਬਣਾ ਸਕਦੇ ਹੋ ਅਤੇ ਉਨ੍ਹਾਂ ਦਾ ਸੰਪਾਦਨ ਕਰ ਸਕਦੇ ਹੋ

- ਜ਼ਿਆਦਾ ਤੇਜ਼ ਅਤੇ ਬਿਹਤਰੀਨ ਤਰੀਕੇ ਨਾਲ ਯਾਤਰਾਵਾਂ ਦੀ ਯੋਜਨਾ ਬਣਾ ਸਕਦੇ ਹੋ

- ਸਾਰਾਂਸ਼, ਗਹਿਰਾਈ ਨਾਲ ਖੋਜ ਅਤੇ ਸਰੋਤ ਲਿੰਕ ਸਭ ਕੁਝ ਇੱਕੋ ਥਾਂ 'ਤੇ ਹਾਸਲ ਕਰ ਸਕਦੇ ਹੋ

- ਨਵੀਆਂ ਜੁਗਤਾਂ 'ਤੇ ਵਿਚਾਰ-ਵਟਾਂਦਰਾ ਕਰ ਸਕਦੇ ਹੋ ਅਤੇ ਕਿਸੇ ਮੌਜੂਦਾ ਨੂੰ ਬਿਹਤਰ ਬਣਾ ਸਕਦੇ ਹੋ


🍌 2.5 Flash 'ਤੇ ਬਣੇ Nano Banana ਦੀ ਚਿੱਤਰ ਸਿਰਜਣਾ ਅਤੇ ਸੰਪਾਦਨ ਨੂੰ ਵਰਤ ਕੇ ਦੇਖੋ ਅਤੇ 3 Pro 'ਤੇ ਬਣੇ Nano Banana Pro ਨਾਲ ਚਿੱਤਰਾਂ ਨੂੰ ਮਿਲਾ ਕੇ ਮੌਕਅੱਪ ਬਣਾਓ, ਸਪਸ਼ਟ ਲਿਖਤ ਵਾਲੇ ਪੋਸਟਰ ਡਿਜ਼ਾਈਨ ਕਰੋ ਅਤੇ ਆਸਾਨੀ ਨਾਲ ਰੇਖਾ-ਚਿੱਤਰ ਬਣਾਓ। ਹੋਮ ਸਕ੍ਰੀਨ 'ਤੇ ਚਿੱਤਰ ਬਣਾਓ 'ਤੇ ਟੈਪ ਕਰੋ ਅਤੇ ਤੁਸੀਂ ਜੋ ਵੀ ਸਿਰਜਣਾ ਚਾਹੁੰਦੇ ਹੋ, ਉਸਦਾ ਵਰਣਨ ਕਰਨ ਲਈ ਲਿਖਤ ਅਤੇ ਚਿੱਤਰਾਂ ਦੀ ਵਰਤੋਂ ਕਰਨ ਵਾਸਤੇ ਮਾਡਲ ਮੀਨੂ ਤੋਂ ਸੋਚਣਾ ਚੁਣੋ।


Pro ਪਲਾਨ 'ਤੇ ਅੱਪਗ੍ਰੇਡ ਕਰ ਕੇ ਆਪਣੇ Gemini ਐਪ ਅਨੁਭਵ ਦਾ ਹੋਰ ਵੀ ਲਾਹਾ ਲਓ, ਜਿਸ ਨਾਲ ਤੁਹਾਨੂੰ ਗੁੰਝਲਦਾਰ ਕਾਰਜਾਂ ਅਤੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲਦੀ ਹੈ। 1M ਟੋਕਨ ਵਾਲੀ ਉੱਨਤ ਸੰਦਰਭੀ ਵਿੰਡੋ (Gemini ਨੂੰ 1,500 ਪੰਨਿਆਂ ਦੀ ਲਿਖਤ ਜਾਂ 30 ਹਜ਼ਾਰ ਲਾਈਨਾਂ ਦੇ ਕੋਡ 'ਤੇ ਪ੍ਰਕਿਰਿਆ ਕਰਨ ਦੇ ਯੋਗ ਬਣਾ ਕੇ) ਦਾ ਅਨੰਦ ਮਾਣੋ ਅਤੇ ਸਾਡੇ ਸਭ ਤੋਂ ਸਮਰੱਥ ਮਾਡਲ 3 Pro, 3 Pro 'ਤੇ Deep Research ਅਤੇ Veo 3.1 Fast ਨਾਲ ਵੀਡੀਓ ਸਿਰਜਣਾ ਤੱਕ ਉੱਚ ਪਹੁੰਚ ਪ੍ਰਾਪਤ ਕਰੋ।


Google AI Pro ਵਿੱਚ Gemini ਵਿੱਚ Google AI Pro ਸਬਸਕ੍ਰਿਪਸ਼ਨ ਦੇ ਹਿੱਸੇ ਵਜੋਂ ਵਧੀਕ ਲਾਭ ਸ਼ਾਮਲ ਹੁੰਦੇ ਹਨ। Gemini ਐਪ, Google AI Pro ਦੇ ਹਿੱਸੇ ਵਜੋਂ Google Workspace ਦੇ ਯੋਗ ਕਾਰੋਬਾਰੀ ਅਤੇ ਵਿੱਦਿਅਕ ਪਲਾਨਾਂ ਲਈ ਉਪਲਬਧ ਰਹੇਗੀ। ਇੱਥੇ ਹੋਰ ਜਾਣੋ: https://gemini.google/subscriptions/


Ultra ਪਲਾਨ 'ਤੇ ਅੱਪਗ੍ਰੇਡ ਕਰ ਕੇ Gemini app ਦਾ ਵੱਧ ਤੋਂ ਵੱਧ ਲਾਹਾ ਲਓ–Google AI ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਖਾਸ ਵਿਸ਼ੇਸ਼ਤਾਵਾਂ ਤੱਕ ਸਭ ਤੋਂ ਉੱਚ ਪੱਧਰ ਦੀ ਪਹੁੰਚ ਨੂੰ ਅਣਲਾਕ ਕਰੋ। Google ਦੇ ਸਭ ਤੋਂ ਲਾਹੇਵੰਦ 3 Pro ਮਾਡਲ ਅਤੇ Veo 3.1 ਦੇ ਨਾਲ ਵੀਡੀਓ ਸਿਰਜਣ, 3 Pro 'ਤੇ Deep Research ਅਤੇ Gemini 3 Deep Think ਨੂੰ ਅਣਲਾਕ ਕਰਨ ਵਰਗੀਆਂ ਵਿਸ਼ੇਸ਼ਤਾਵਾਂ ਤੱਕ ਉੱਚ ਪਹੁੰਚ ਪ੍ਰਾਪਤ ਕਰੋ। ਸਾਡੀਆਂ ਨਵੀਆਂ AI ਕਾਢਾਂ ਉਪਲਬਧ ਹੁੰਦਿਆਂ ਹੀ ਉਨ੍ਹਾਂ ਨੂੰ ਅਜ਼ਮਾਉਣ ਵਾਸਤੇ ਤੁਹਾਨੂੰ ਜਲਦ ਪਹੁੰਚ ਵੀ ਮਿਲੇਗੀ, ਜਿਸ ਵਿੱਚ ਏਜੰਟ ਮੋਡ ਵੀ ਸ਼ਾਮਲ ਹੈ।


Google AI Ultra ਵਿੱਚ Gemini ਵਿੱਚ Google AI Ultra ਸਬਸਕ੍ਰਿਪਸ਼ਨ ਦੇ ਹਿੱਸੇ ਵਜੋਂ ਵਧੀਕ ਲਾਭ ਸ਼ਾਮਲ ਹੁੰਦੇ ਹਨ। ਕਾਰੋਬਾਰ ਲਈ Google AI Ultra, Google Workspace ਗਾਹਕਾਂ ਲਈ ਐਡ-ਆਨ ਵਜੋਂ ਉਪਲਬਧ ਹੈ। ਹੋਰ ਜਾਣੋ: https://support.google.com/a/answer/16345165


ਜੇ ਤੁਸੀਂ Gemini ਐਪ ਨੂੰ ਵਰਤਣ ਦੀ ਚੋਣ ਕਰਦੇ ਹੋ, ਤਾਂ ਇਹ ਫ਼ੋਨ 'ਤੇ ਮੁੱਖ ਅਸਿਸਟੈਂਟ ਵਜੋਂ ਤੁਹਾਡੀ Google Assistant ਦੀ ਥਾਂ ਲੈ ਲਵੇਗੀ। ਤੁਸੀਂ ਸੈਟਿੰਗਾਂ ਵਿੱਚ ਜਾ ਕੇ Google Assistant 'ਤੇ ਵਾਪਸ ਜਾ ਸਕਦੇ ਹੋ।


Gemini ਐਪਾਂ ਸੰਬੰਧੀ ਪਰਦੇਦਾਰੀ ਨੋਟਿਸ ਦੀ ਸਮੀਖਿਆ ਕਰੋ:

https://support.google.com/gemini?p=privacy_notice

Google Gemini - ਵਰਜਨ 1.0.882555348

(19-03-2026)
ਹੋਰ ਵਰਜਨ
ਨਵਾਂ ਕੀ ਹੈ?Gemini 3 Pro ਹੁਣ ਉਪਲਬਧ ਹੈ।2.5 Flash 'ਤੇ ਬਣੇ Nano Banana ਦੀ ਚਿੱਤਰ ਸਿਰਜਣਾ ਅਤੇ ਸੰਪਾਦਨ ਨੂੰ ਵਰਤ ਕੇ ਦੇਖੋ ਅਤੇ 3 Pro 'ਤੇ ਬਣੇ Nano Banana Pro ਨਾਲ ਚਿੱਤਰਾਂ ਨੂੰ ਮਿਲਾ ਕੇ ਮੌਕਅੱਪ ਬਣਾਓ, ਸਪਸ਼ਟ ਲਿਖਤ ਵਾਲੇ ਪੋਸਟਰ ਡਿਜ਼ਾਈਨ ਕਰੋ ਅਤੇ ਆਸਾਨੀ ਨਾਲ ਰੇਖਾ-ਚਿੱਤਰ ਬਣਾਓ। ਹੋਮ ਸਕ੍ਰੀਨ 'ਤੇ ਚਿੱਤਰ ਬਣਾਓ 'ਤੇ ਟੈਪ ਕਰੋ ਅਤੇ ਤੁਸੀਂ ਜੋ ਵੀ ਸਿਰਜਣਾ ਚਾਹੁੰਦੇ ਹੋ, ਉਸਦਾ ਵਰਣਨ ਕਰਨ ਲਈ ਲਿਖਤ ਅਤੇ ਚਿੱਤਰਾਂ ਦੀ ਵਰਤੋਂ ਕਰਨ ਵਾਸਤੇ ਮਾਡਲ ਮੀਨੂ ਤੋਂ ਸੋਚਣਾ ਚੁਣੋ।

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ! ਪਹਿਲੀ ਦੇਣ ਲਈ, ਕਿਰਪਾ ਕਰਕੇ

-
21 Reviews
5
4
3
2
1

Google Gemini - ਏਪੀਕੇ ਜਾਣਕਾਰੀ

ਏਪੀਕੇ ਵਰਜਨ: 1.0.882555348ਪੈਕੇਜ: com.google.android.apps.bard
ਐਂਡਰਾਇਡ ਅਨੁਕੂਲਤਾ: 11+ (Android11)
ਡਿਵੈਲਪਰ:Google LLCਪਰਾਈਵੇਟ ਨੀਤੀ:https://support.google.com/bard/answer/13594961ਅਧਿਕਾਰ:3
ਨਾਮ: Google Geminiਆਕਾਰ: 5.5 MBਡਾਊਨਲੋਡ: 1Bਵਰਜਨ: 1.0.882555348ਰਿਲੀਜ਼ ਤਾਰੀਖ: 2026-04-01 21:54:26ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: com.google.android.apps.bardਐਸਐਚਏ1 ਦਸਤਖਤ: EC:35:49:D9:27:72:53:10:43:B2:DD:2B:85:CD:24:69:E7:57:30:AFਡਿਵੈਲਪਰ (CN): Androidਸੰਗਠਨ (O): Google Inc.ਸਥਾਨਕ (L): Mountain Viewਦੇਸ਼ (C): USਰਾਜ/ਸ਼ਹਿਰ (ST): California

Google Gemini ਦਾ ਨਵਾਂ ਵਰਜਨ

1.0.882555348Trust Icon Versions
19/3/2026
1B ਡਾਊਨਲੋਡ5 MB ਆਕਾਰ
ਡਾਊਨਲੋਡ

ਹੋਰ ਵਰਜਨ

1.0.869192867Trust Icon Versions
28/2/2026
1B ਡਾਊਨਲੋਡ5 MB ਆਕਾਰ
ਡਾਊਨਲੋਡ
1.0.795460806Trust Icon Versions
19/8/2025
1B ਡਾਊਨਲੋਡ5 MB ਆਕਾਰ
ਡਾਊਨਲੋਡ
1.0.776555963Trust Icon Versions
1/4/2026
1B ਡਾਊਨਲੋਡ5 MB ਆਕਾਰ
ਡਾਊਨਲੋਡ
1.0.603736800Trust Icon Versions
12/3/2025
1B ਡਾਊਨਲੋਡ2.5 MB ਆਕਾਰ
ਡਾਊਨਲੋਡ
appcoins-gift
ਲੇਵਲ ਅੱਪ ਗੇਮਾਂ30% ਤੱਕ ਕੈਸ਼ਬੈਕ ਪ੍ਰਾਪਤ ਕਰੋ!
ਹੋਰ
Mobile Legends: Bang BangAppcoins Logo App
Mobile Legends: Bang Bang icon
ਡਾਊਨਲੋਡ
Top Eleven Be Football ManagerAppcoins Logo App
Top Eleven Be Football Manager icon
ਡਾਊਨਲੋਡ
Rush Royale: Tower Defense TDAppcoins Logo App
Rush Royale: Tower Defense TD icon
ਡਾਊਨਲੋਡ
Mech Arena - Shooting GameAppcoins Logo App
Mech Arena - Shooting Game icon
ਡਾਊਨਲੋਡ
Clash of KingsAppcoins Logo App
Clash of Kings icon
ਡਾਊਨਲੋਡ
RAID: Shadow LegendsAppcoins Logo App
RAID: Shadow Legends icon
ਡਾਊਨਲੋਡ
The Walking Dead: SurvivorsAppcoins Logo App
The Walking Dead: Survivors icon
ਡਾਊਨਲੋਡ
Mobile Legends: AdventureAppcoins Logo App
Mobile Legends: Adventure icon
ਡਾਊਨਲੋਡ
Z Day: Hearts of HeroesAppcoins Logo App
Z Day: Hearts of Heroes icon
ਡਾਊਨਲੋਡ
Left to Survive: Zombie GamesAppcoins Logo App
Left to Survive: Zombie Games icon
ਡਾਊਨਲੋਡ
LUDUS・Strategy PvP Battle GameAppcoins Logo App
LUDUS・Strategy PvP Battle Game icon
ਡਾਊਨਲੋਡ
Legend of MushroomAppcoins Logo App
Legend of Mushroom icon
ਡਾਊਨਲੋਡ

ਇੱਕੋ ਸ਼੍ਰੇਣੀ ਵਾਲਿਆਂ ਐਪਾਂ

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ...

Aptoide home page
ਐਪਟਾਇਡ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਐਪ ਸਟੋਰ ਅਤੇ ਵੰਡ ਪਲੇਟਫਾਰਮ ਹੈ| ਅਸੀਂ ਗਲੋਬਲ ਟੈਲੰਟ ਲਈ ਵਿਸ਼ਵ ਪਲੇਟਫਾਰਮ ਹਾਂ| ਕੀ ਤੁਸੀਂ ਦੁਨੀਆਂ ਚਾਹੁੰਦੇ ਹੋ?
English
facebook Social Icon
x Social Icon
instagram Social Icon
youtube Social Icon
linkedin Social Icon
tiktok Social Icon
discord Social Icon
©2026 APTOIDE.COM| ਸਾਰੇ ਹੱਕ ਰਾਖਵੇਂ ਹਨ