Satinder Sartaaj
6,316 posts
Welcome to the Official twitter account of Dr. Satinder Sartaaj.
Poet | Composer | Singer | Actor
- At KISSAN ANDOLAN SINGHU BORDER ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ ਇਹ ਤਾਂ ਜੋਸ਼ ਦੇ ਕਲਮੇ ਪੜ੍ਹਦੀਆਂ ਨੇ ਇਹਨਾਂ ਐਨੀ ਛੇਤੀਂ ਹਰਨਾ ਨੀ ਤੇਰਾ ਜਬਰ ਜ਼ਾਲਮਾ ਜਰਨਾ ਨੀ ਸਾਡੇ ਮੂਹਰੇ ਮਾਵਾਂ ਖੜ੍ਹਦੀਆਂ ਨੇ ਤੱਕ ਫੇਰ ਹੌਸਲੇ ਫ਼ੜਦੀਆਂ ਨੇ ਇਹਨੂੰ ਕਹਿਣ ਕਲਾਵਾਂ ਚੜ੍ਹਦੀਆਂ #kissanektazindabaad #supportfarmers #satindersartaaj
00:00 - ਅੱਜStockholmਗੁਰਦਵਾਰਾ ਸਾਹਿਬ ਪਹੁੰਚ ਕੇ ਆਪ ਸਭ ਨੂੰ ਨਿਮਰਤਾ ਸਹਿਤ ਇਹ ਦੱਸਣਾ ਚਾਹੁੰਦੇ ਹਾਂ ਕਿ ਅਣਜਾਣੇ ਵਿੱਚ ਜੂਨ 3 Paris ਅਤੇ ਜੂਨ 5 Dublin ਵਿੱਚ ਰੱਖੇ ਗਏ Shows ਨੂੰ ਦਰਬਾਰ ਸਾਹਿਬ ਦੇ ਘੱਲੂਘਾਰੇ ਦੀ ਯਾਦ ਤੇ ਸਤਿਕਾਰ ਵਿੱਚ ਨਾ ਕਰਨ ਦਾ ਫੈਸਲਾ ਲੈਂਦੇ ਹਾਂ।ਜਲਦੀ ਹੀ ਮਿਲ਼ੀ ਕਿਸੇ ਹੋਰ ਤਾਰੀਖ ਬਾਰੇ ਦੱਸਿਆ ਜਾਵੇਗਾ ਜੀ।ਖਿਮਾ ਦੇ ਜਾਚਕ
- Kissana jehe daler Sartaaj Shayra bade ghat ne es jahan utte ਜਿਹੜੇ ਕੌਲਾਂ ਤੋਂ ਕਦੇ ਮੂੰਹ ਫੇਰਦੇ ਨਹੀਂ ਪਵੇ ਖੇਲ੍ਹਣਾ ਜੀ ਭਾਵੇਂ ਜਾਨ ਉੱਤੇ ਏਹੋ ਜੇਹੇ ਦਲੇਰ ਸਰਤਾਜ ਸ਼ਾਯਰਾ ਬੜੇ ਘੱਟ ਨੇ ਏਸ ਜਹਾਨ ਉੱਤੇ #KissanZindabad #Punjab ਜਾਂ ਤਾਂ ਖੰਘੀਏ ਨਾ, ਲੀਕੋਂ ਲੰਘੀਏ ਨਾ ਮੱਥਾ ਡਾਹ ਲਿਆ ਜੇ, ‘ਫੇ ਮਾਫ਼ੀ ਮੰਗੀਏ ਨਾ #Sartaaj
00:00 - Thank You so so much for this Love & admiration Brother @harbhajan_singh 👌🎶💯 Gaind nal fad lai Guitar🎸#Bhajji ve! Balley nal Vaaja vi tiyaar Bhajji ve!!👏😍😇👍Jiyo Sadqe #SajjanRaazi💓🎼#Sartaaj🙏
00:00 - ਜੋ ਤੇਰੇ ਨੇ ਉਹ ਤੇਰੇ ਈ ਨੇ ਪਰਵਾਹ ਨਾ ਕਰ ! ਇਸ ਰਾਤ ਤੋਂ ਬਾਅਦ ਸਵੇਰੇ ਈ ਨੇ ਪਰਵਾਹ ਨਾ ਕਰ ! Jo Tere ney; Oh Tere ee ney ; Parwah Na Kar ! Is Raat ton baad Savere ee ney ; #ParwahNaKar ! #Sartaaj
- #Tehreek #ਤਹਿਰੀਕ #Album #ComingSoon ਪੰਜਾਬ ਦੇ ਜੁਝਾਰੂ ਜਜ਼ਬੇ ਨੂੰ 11 ਗੀਤਾਂ ਜ਼ਰੀਏ ਇੱਕ ਸਜਦਾ! An endeavour to portray “The Heroic glory of Punjab” through #11Songs @Saga_Hits @beatminister #satindersartaaj
- The Dreamy #𝐃𝐄𝐅𝐄𝐍𝐃𝐄𝐑 (The Duke’s Demeanour ) #TheOldOne is Welcoming #TheNewOne ..Let’s meet the Peerage!! @LandRoverDE @LandRover Privileged being the first to have this “Noblemen’s Vehicle” #landroverdefender ਖ਼ੁਸ਼ਆਮਦੀਦ in #Firdaus - #Sartaaj
- ਦੇਖੀਂ ਫ਼ਿੱਕੇ ਪੈਣ ਨਾ ਮੁਸੱਵਰਾ ਵੇ ਰੰਗ ਤੇਰੇ ਏਨ੍ਹਾਂ ਨਾਲ਼ ਖ਼ਯਾਲ ਵੀ ਹਸੀਨ ਰਹਿਣਗੇ ਇੱਕ ਤਾਂ ਉਮੀਦਾਂ ਨੂੰ ਵੀ ਆਸਰਾ ਰਹੂਗਾ ਨਾਲ਼ੇ ਆਪਣੇ ਕੰਮਾਂ ਚ ਚਾਅ ਵੀ ਲੀਨ ਰਹਿਣਗੇ Dekhi fikke pen na musawra ve rang tere Ehna nal khyal v hasin rehange Ik ta umidan nu v asra rahuga nale Apne kama ch cha v leen rehange
- ਕੀ ਖ਼ਬਰ ਹੈ ਕੱਲ੍ਹ ਦੀ ਅੱਜ ਦਿਆਂ ਨੂੰ !! ਪੁੱਛਣਾ ਤਾਂ ਪੁੱਛ ਲਈਂ ਚੱਜ ਦਿਆਂ ਨੂੰ !! Ki khabar hai kallh di ajj dea’n nu !! Puchhna ta’n puchh lyi’n chajj dea’n nu!! “ਕਲਾਵਾਂ ਚੜ੍ਹਦੀਆਂ” #𝐊𝐚𝐥𝐚𝐰𝐚𝐧𝐂𝐡𝐚𝐫𝐡𝐝𝐢𝐚𝐧 #Sartaaj youtu.be/ctav2G018rE
- ਸੰਗਤ ਪਾਰ ਉਤਾਰਨ ਕਉ ਗੁਰੂ ਨਾਨਕ ਸਾਹਿਬ ਪੰਥ ਚਲਾਇਓ ॥🙏🏻 ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਤੇ ਕਰੋੜਾਂ ਸਜਦਿਆਂ ਨਾਲ਼ ਅਕ਼ੀਦਤ - ਸਰਤਾਜ #gurunanakgurpurab #aarti #sartaaj
00:00















